Nasri Jahana Da Lyrics | Tehmina Tariq & Salmoon Morris

Nasri Jahana Da Lyrics | Tehmina Tariq & Salmoon Morris

Song Title: Nasri Jahana Da
Artists: Tehmina Tariq & Salmoon Morris

“Nasri Jahana Da”, a Punjabi Masihi (Christian) gospel song released in 2026.
Vocals: Performed by Tehmina Tariq and Salmoon Morris.
Production: Written and composed by Shan Ghouri, with music production by Fahad Khan.
Label: Moris Productions.
Theme: The lyrics praise Jesus as the King of Kings, the Savior of the world, and the Lord of all universes, emphasizing His unique status and powerful works.

Nasri Jahana Da Lyrics | Tehmina Tariq & Salmoon Morris

ਕੋਰਸ:
ਤੂੰ ਨਾਸਰੀ ਜਹਾਨਾਂ ਦਾ,
ਤੇਰੀ ਜਾਤ ਬੇਮਿਸਾਲ।
ਤੇਰਾ ਰੁਤਬਾ ਸਭ ਤੋਂ ਵੱਖਰਾ,
ਤੇਰੇ ਸਾਰੇ ਕੰਮ ਕਮਾਲ।

ਬੰਦ 1:
ਅਲਫਾ ਓਮੇਗਾ ਤੂੰ ਕਲਮਾ ਖੁਦਾ ਦਾ,
ਤੂੰ ਕਲਮਾ ਖੁਦਾ ਦਾ।
ਅਜ਼ਲੀ ਤੋਂ ਅਬਦੀ ਤੂੰ ਗਲਬਾ ਖੁਦਾ ਦਾ,
ਤੂੰ ਗਲਬਾ ਖੁਦਾ ਦਾ।
ਤੇਰੇ ਨਾਮ ਤੋਂ ਜਕੜਾਂ ਛੁੱਟਦੀਆਂ,
ਹੁੰਦੇ ਰੋਗੀ ਨੇ ਬਹਾਲ,
ਤੂੰ ਨਾਸਰੀ ਜਹਾਨਾਂ ਦਾ।

ਬੰਦ 2:
ਤੇਰੇ ਜੇਹਾ ਨਾ ਕੋਈ ਹੈ, ਨਾ ਹੀ ਹੋਣਾ,
ਨਾ ਹੀ ਹੋਣਾ, ਨਾ ਕੋਈ ਹੋਣਾ।
ਦੁਨੀਆ ਦਾ ਵਾਲੀ ਤੂੰ ਸਭ ਨਾਲੋਂ ਸੋਹਣਾ,
ਤੂੰ ਸਭ ਨਾਲੋਂ ਸੋਹਣਾ।
ਜਿੱਥੇ ਹੋਵੇ ਤੇਰੀ ਪਰਸਤਿਸ਼,
ਓਥੋਂ ਟਲਦੇ ਨੇ ਜ਼ਵਾਲ,
ਤੂੰ ਨਾਸਰੀ ਜਹਾਨਾਂ ਦਾ।

ਬੰਦ 3:
ਸ਼ਾਹਾਂ ਦਾ ਸ਼ਾਹ, ਸ਼ਹਿਨਸ਼ਾਹ ਬਾਦਸ਼ਾਹ,
ਸ਼ਹਿਨਸ਼ਾਹ ਬਾਦਸ਼ਾਹ ਤੂੰ।
ਜ਼ਿੰਦਗੀ ਹਮੇਸ਼ਾ ਦੀ, ਅਬਦੀ ਖੁਦਾ ਤੂੰ,
ਅਬਦੀ ਖੁਦਾ ਤੂੰ।
ਕਹਿੰਦਾ ਸ਼ਾਨ ਜਾਤ ਅੱਲਾਹ,
ਸਾਡੀ ਸਿਪਰ ਸਾਡੀ ਢਾਲ,
ਤੂੰ ਨਾਸਰੀ ਜਹਾਨਾਂ ਦਾ।

Nasri Jahana Da Lyrics in English | Tehmina Tariq & Salmoon Morris

Tu Nasri Jahana Da
Teri Zaat Be-mesal
Tera Rutba sab ton wakhra
Tery Sary Kam Kamal

1:
Alfa Omega to kalma Khuda an tu kalma khuda an
Azli to abdi to galba khuda an to galba khuda an
Tere naam ton jakry chutdy
Hundy Rogi ny bahal
Tu Nasri jahana da

2:
Tere Jehya na koi hai na hi hona nai hai na koi hona
duniya da wali to sab nalon sona tu sab nano sona
jithy howy teri parastish othon tal dy ny zawal
Tu nasty jahana da

3:
shahwan da shah shahansha badsha shahansha badsha ton
zindgi hamesha di abdi khuda tu an abdi khuda ton
kehnda shan zaat allaw
sadi sipar sadi dhal
tu Nasri jahana da